ਮਾਮਲਾ ਅੰਮ੍ਰਿਤਸਰ ਦੇ ਛੇਹਰਟਾ ਦਾ ਹੈ, ਜਿੱਥੇ ਚੋਰਾਂ ਨੇ ਹਨੁਮਾਨ ਮੰਦਿਰ 'ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ | ਚੋਰ ਕਰੀਬ 15 ਲੱਖ ਦੀ ਚੋਰੀ ਕਰ ਫ਼ਰਾਰ ਹੋ ਗਏ | . Thieves targeted the temple and stole millions. . . . #hanumanmandir #punjabnews #amritsar